ਪੰਜਾਬੀ ਗਾਇਕ ਹਰਿੰਦਰ ਸੰਧੂ ਨੇ ਯਾਦ ਕਰਵਾਇਆ ਬਚਪਨ, ਕਿਹਾ ਇਸ ਤਰ੍ਹਾਂ ਪੜ੍ਹਦੇ ਸੀ ਅਸੀਂ। - The Punjab Tidings

ਸਤਿ ਸ਼੍ਰੀ ਅਕਾਲ ਦੋਸਤੋ ਇਸ website ਦੇ ਜ਼ਰੀਏ ਅਸੀਂ ਪੰਜਾਬ ਦੀ ਤੇ ਦੁਨੀਆਂ ਦੀ ਹਰ ਇਕ ਖ਼ਬਰ ਤੁਹਾਡੇ ਤਕ ਪਹੁੰਚਾਵਾਂਗੇ। ਜੇ ਤੁਸੀਂ ਚਾਹੁੰਦੇ ਹੋ ਦੇਸ਼ ਦੁਨੀਆਂ ਦੀ ਹਰ ਖ਼ਬਰ ਸਭ ਤੋਂ ਪਹਿਲਾਂ ਤਾਂ ਸਾਡੀ website ਤੇ Visit ਕਰਦੇ ਰਹਿਣਾ ਤੇ ਸਾਡਾ Facebook Page "The Punjab Tidings" ਵੀ Like ਕਰੋ ਤੇ ਸਾਡਾ Youtube Channel "The Punjab Tidings" ਵੀ Subscribe ਕਰੋ। ਧੰਨਵਾਦ

Breaking

Home Top Ad

Responsive Ads Here

Post Top Ad

Responsive Ads Here

Today's Visitors

Monday, 24 September 2018

ਪੰਜਾਬੀ ਗਾਇਕ ਹਰਿੰਦਰ ਸੰਧੂ ਨੇ ਯਾਦ ਕਰਵਾਇਆ ਬਚਪਨ, ਕਿਹਾ ਇਸ ਤਰ੍ਹਾਂ ਪੜ੍ਹਦੇ ਸੀ ਅਸੀਂ।

ਪੰਜਾਬ (The Punjab Tidings) ਨਵੇਂ ਫੈਸ਼ਨ ਚ' ਨਵੇਂ ਕਲਚਰ ਵੱਲ ਵੱਧ ਰਹੇ ਪੰਜਾਬੀ ਆਪਣਾ ਵਿਰਸਾ ਭੁਲਦੇ ਜਾ ਰਹੇ ਹਨ। ਨਵੇਂ ਨਵੇਂ ਗਾਣੇ ਤੇ ਨਵੀਆਂ ਫ਼ਿਲਮਾਂ ਪੰਜਾਬ ਦੀ ਨੌਜਵਾਨੀ ਨੂੰ ਨਵੇਂ ਫੈਸ਼ਨਾਂ ਤੋਂ ਰੂ-ਬ-ਰੂ ਕਰਵਾ ਰਹੇ ਹਨ ਤੇ ਆਪਣੇ ਪੰਜਾਬੀ ਵਿਰਸੇ ਨੂੰ ਭੁੱਲ ਰਹੇ ਹਨ। ਬੇਸ਼ੱਕ ਅੱਜ ਕਲ ਨਵੇਂ ਉੱਠ ਰਹੇ ਕਲਾਕਾਰ ਨਵੇਂ ਟਰੈਂਡ ਦੀ ਹੀ ਗੱਲ ਕਰਦੇ ਹੋਣ ਪਰ ਹਜੇ ਵੀ ਕੁੱਝ ਸ਼ਕਸੀਅਤਾਂ ਵਲੋਂ ਪੰਜਾਬੀ ਵਿਰਸੇ ਨੂੰ ਸੰਭਾਲਿਆ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਇਕ ਸਟੇਜ ਉੱਤੇ ਪੰਜਾਬੀ ਕਲਾਕਾਰ ਗਾਇਕ ਹਰਿੰਦਰ ਸੰਧੂ ਵਲੋਂ ਬਚਪਨ ਯਾਦ ਕਰਵਾਇਆ ਗਿਆ। ਉਹਨਾਂ ਨੇ ਆਪਣੇ ਸਕੂਲ ਵਿੱਚ ਵਰਤੀ ਜਾਣ ਵਾਲੀ ਫੱਟੀ, ਸਿਆਹੀ ਦੀ ਦਵਾਤ, ਕਲਮ ਤੇ ਹੋਰਨਾਂ ਚੀਜਾਂ ਤੋਂ ਜਾਣੂ ਕਰਵਾਇਆ।

ਤੁਸੀਂ ਓ ਵੀਡੀਓ ਸਾਡੇ Youtube Channel "The Punjab Tidings" ਤੇ ਦੇਖ ਸਕਦੇ ਹੋ।


No comments:

Post a Comment

Post Bottom Ad

Responsive Ads Here

Pages