ਪੰਜਾਬ (The Punjab Tidings) ਪਾਕਿਸਤਾਨ ਦੀ ਰੈਲੀ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਕੋਈ ਪਾਕਿਸਤਾਨੀ ਨਾਗਰਿਕ ਜੋ ਕੇ ਸਿਆਸਤ ਨਾਲ ਸੰਬੰਧ ਰੱਖਦਾ ਹੈ, ਉਸ ਨੇ ਕਿਹਾ ਕਿ 2019 ਵਿੱਚ ਹੋਣ ਵਾਲੇ Eections ਵਿੱਚ ਸਾਡਾ ਮੁੱਖ ਮੰਤਰੀ ਹੋਵੇਗਾ ਅਤੇ ਨਾਲ ਓਹਨਾ ਨੇ ਨਰਿੰਦਰ ਮੋਦੀ ਨੂੰ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਅਸੀਂ ਮਹਿਮਾਨ ਬਣਾ ਕਿ ਰੱਖਿਆ ਸੀ ਤੇ ਨਵਜੋਤ ਸਿੰਘ ਸਿੱਧੂ ਦੀ ਪੂਰੀ ਖਾਤਿਰਦਾਰੀ ਕੀਤੀ ਪਰ ਤੂੰ ਤਾਂ ਬਿਨ ਬੋਲਾਇਆ ਮਹਿਮਾਨ ਹੈ।
Post Top Ad
Responsive Ads Here
Today's Visitors
Saturday, 22 September 2018
Home
'The Punjab Tidings' 'Punjabi Khabran' 'News Of Punjab'
Breaking News - 2019 ਵਿੱਚ ਭਾਰਤ ਵਿੱਚ ਸਾਡਾ ਮੁੱਖ ਮੰਤਰੀ ਹੋਵੇਗਾ - ਪਾਕਿਸਤਾਨ
Breaking News - 2019 ਵਿੱਚ ਭਾਰਤ ਵਿੱਚ ਸਾਡਾ ਮੁੱਖ ਮੰਤਰੀ ਹੋਵੇਗਾ - ਪਾਕਿਸਤਾਨ
Tags
# 'The Punjab Tidings' 'Punjabi Khabran' 'News Of Punjab'
Share This
About Roop Sandhu
'The Punjab Tidings' 'Punjabi Khabran' 'News Of Punjab'
Subscribe to:
Post Comments (Atom)
Post Bottom Ad
Responsive Ads Here
Author Details
I'm Punjabi Reporter. we upload Daily Truly News of Punjab and world wide news..
No comments:
Post a Comment