ਸਾਲ 2019-20 ਵਿੱਚ ਹੋਣ ਵਾਲੀਆਂ ਪ੍ਰੀਖ਼ਿਆਂਵਾਂ ਦਾ ਪੈਟਰਨ ਬਦਲਿਆ - The Punjab Tidings

ਸਤਿ ਸ਼੍ਰੀ ਅਕਾਲ ਦੋਸਤੋ ਇਸ website ਦੇ ਜ਼ਰੀਏ ਅਸੀਂ ਪੰਜਾਬ ਦੀ ਤੇ ਦੁਨੀਆਂ ਦੀ ਹਰ ਇਕ ਖ਼ਬਰ ਤੁਹਾਡੇ ਤਕ ਪਹੁੰਚਾਵਾਂਗੇ। ਜੇ ਤੁਸੀਂ ਚਾਹੁੰਦੇ ਹੋ ਦੇਸ਼ ਦੁਨੀਆਂ ਦੀ ਹਰ ਖ਼ਬਰ ਸਭ ਤੋਂ ਪਹਿਲਾਂ ਤਾਂ ਸਾਡੀ website ਤੇ Visit ਕਰਦੇ ਰਹਿਣਾ ਤੇ ਸਾਡਾ Facebook Page "The Punjab Tidings" ਵੀ Like ਕਰੋ ਤੇ ਸਾਡਾ Youtube Channel "The Punjab Tidings" ਵੀ Subscribe ਕਰੋ। ਧੰਨਵਾਦ

Breaking

Home Top Ad

Responsive Ads Here

Post Top Ad

Responsive Ads Here

Today's Visitors

Saturday, 22 September 2018

ਸਾਲ 2019-20 ਵਿੱਚ ਹੋਣ ਵਾਲੀਆਂ ਪ੍ਰੀਖ਼ਿਆਂਵਾਂ ਦਾ ਪੈਟਰਨ ਬਦਲਿਆ




ਪੰਜਾਬ (The Punjab Tidings) ਸੈਂਟਰਲ ਬੋਰਡ ਆਫ ਐਜੂਕੇਸ਼ਨ (ਸੀ.ਬੀ.ਐੱਸ.ਈ) ਸਾਲ 2019-20 ਵਿਚ ਹੋਣ ਵਾਲੀਆਂ ਪ੍ਰੀਖ਼ਿਆਂਵਾ ਦਾ ਪੈਟਰਨ ਬਦਲਣ ਦੀ ਯੋਜਨਾ ਬਣਾ ਰਿਹਾ ਹੈ। ਨਵੇਂ ਪੈਟਰਨ ਵਿੱਚ ਪ੍ਰਸ਼ਨ ਪੱਤਰ ਵਿੱਚ 1 ਤੋਂ 5 ਅੰਕਾਂ ਵਾਲੇ ਜ਼ਿਆਦਾ ਪ੍ਰਸ਼ਨ ਸ਼ਾਮਿਲ ਹੋਣਗੇ। ਪ੍ਰਸ਼ਨ ਪੱਤਰ ਵਿੱਚ ਛੋਟੇ ਅੰਕਾਂ ਵਾਲੇ ਪ੍ਰਸ਼ਨ ਜਿਆਦਾ ਹੋਣਗੇ।  ਸੈਂਟਰਲ ਬੋਰਡ ਦਾ ਨਵਾਂ ਪੈਟਰਨਬਣਾਉਣ ਦਾ ਮਕਸਦ ਹੈ ਕਿ ਜਿਹੜੇ ਵਿਦਿਆਰਥੀ ਰੱਟੇ ਲਗਾਉਂਦੇ ਹਨ ਓਹਨਾ ਦੀ ਇਸ ਆਦਤ ਨੂੰ ਬਦਲਿਆ ਜਾ ਸਕੇ ਅਤੇ ਓਹਨਾ ਦੀ ਲਰਨਿੰਗ ਪਾਵਰ ਤੇ ਓਹਨਾ ਦੀ ਸੋਚਣ ਸ਼ਕਤੀ ਨੂੰ ਵਧਾਇਆ ਜਾ ਸਕੇ ਅਤੇ ਪ੍ਰੀਖਿਆ ਸਮੇ ਤੇ ਪੂਰੀ ਕਰ ਸਕਣ ਤੇ ਅਪ੍ਰੈਲ ਦੇ ਅਖੀਰਲੇ ਹਫਤੇ ਜਾਂ ਮਈ ਦੇ ਪਹਿਲੇ ਹਫਤੇ ਨਤੀਜਾ ਦੇ ਸਕਣ।  ਸੈਂਟਰਲ ਬੋਰਡ ਨੇ 2019-20 ਵਿਚ ਹੋਣ ਵਾਲੀਆਂ ਪਰੀਖ਼ਾਂਵਾਂ ਲਈ ਪ੍ਰਸ਼ਨ ਪੱਤਰ ਨਵੇਂ ਬਣੇ ਪੈਟਰਨ ਅਨੁਸਾਰ ਬਦਲਣਾ ਸ਼ੁਰੂ ਕਰ ਦਿੱਤਾ ਹੈ। 

ਸੈਂਟਰਲ ਬੋਰਡ ਆਫ ਐਜੂਕੇਸ਼ਨ (ਸੀ.ਬੀ.ਐੱਸ.ਈ) ਨੇ ਪ੍ਰੀਖ਼ਿਆਂਵਾਂ ਨੂੰ ਦੋ ਭਾਗ ਵਿੱਚ ਵੰਡ ਦਿੱਤਾ ਹੈ - ਵੋਕੇਸ਼ਨਲ ਅਤੇ ਨਾਨ-ਵੋਕੇਸ਼ਨਲ। ਵੋਕੇਸ਼ਨਲ ਪ੍ਰੀਖ਼ਿਆਂਵਾਂ ਫ਼ਰਵਰੀ ਵਿਚ ਹੋਣਗੀਆਂ ਤੇ ਮੁੱਖ ਸਲੇਬਸ ਅਨਸਾਰ ਨਾਨ-ਵੋਕੇਸ਼ਨਲ ਪ੍ਰੀਖ਼ਿਆਂਵਾਂ ਮਾਰਚ ਵਿੱਚ ਹੋਣਗੀਆਂ। 
       

No comments:

Post a Comment

Post Bottom Ad

Responsive Ads Here

Pages