ਭਾਰੀ ਮੀਂਹ ਕਾਰਨ ਸੜਕ ਟੁੱਟੀ - The Punjab Tidings

ਸਤਿ ਸ਼੍ਰੀ ਅਕਾਲ ਦੋਸਤੋ ਇਸ website ਦੇ ਜ਼ਰੀਏ ਅਸੀਂ ਪੰਜਾਬ ਦੀ ਤੇ ਦੁਨੀਆਂ ਦੀ ਹਰ ਇਕ ਖ਼ਬਰ ਤੁਹਾਡੇ ਤਕ ਪਹੁੰਚਾਵਾਂਗੇ। ਜੇ ਤੁਸੀਂ ਚਾਹੁੰਦੇ ਹੋ ਦੇਸ਼ ਦੁਨੀਆਂ ਦੀ ਹਰ ਖ਼ਬਰ ਸਭ ਤੋਂ ਪਹਿਲਾਂ ਤਾਂ ਸਾਡੀ website ਤੇ Visit ਕਰਦੇ ਰਹਿਣਾ ਤੇ ਸਾਡਾ Facebook Page "The Punjab Tidings" ਵੀ Like ਕਰੋ ਤੇ ਸਾਡਾ Youtube Channel "The Punjab Tidings" ਵੀ Subscribe ਕਰੋ। ਧੰਨਵਾਦ

Breaking

Home Top Ad

Responsive Ads Here

Post Top Ad

Responsive Ads Here

Today's Visitors

Sunday, 23 September 2018

ਭਾਰੀ ਮੀਂਹ ਕਾਰਨ ਸੜਕ ਟੁੱਟੀ


ਪੰਜਾਬ (The Punjab Tidings) ਮੀਂਹ ਪੈਣ ਨਾਲ ਜਿੱਥੇ ਮੌਸਮ ਵਿਚ ਤਬਦੀਲੀ ਆਈ ਹੈ, ਮੌਸਮ ਠੰਡਾ ਹੋਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਓਥੇ ਹੀ ਕੁੱਝ ਲੋਕਾਂ ਲਈ ਮੀਂਹ ਮੁਸ਼ਕਿਲ ਬਣਿਆ ਹੋਇਆ ਹੈ। ਤਾਜ਼ਾ ਮਿਲੀ ਖ਼ਬਰ ਅਨੁਸਾਰ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਲਾਗੇ ਸੜਕ ਭਾਰੀ ਮੀਂਹ ਕਾਰਨ ਸੜਕ ਟੁੱਟ ਗਈ ਹੈ ਹਾਲਾਂਕਿ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਟੁੱਟੀ ਹੋਈ ਸੜਕ ਦੀ ਹਾਲਤ ਸਰਕਾਰ ਖਿਲਾਫ਼ ਸਵਾਲ ਖੜ੍ਹੇ ਕਰਦੀ ਹੈ।


ਦੇਖੋ ਵੀਡੀਓ


No comments:

Post a Comment

Post Bottom Ad

Responsive Ads Here

Pages