ਭਾਰੀ ਮੀਂਹ ਕਾਰਨ ਪੰਜਾਬ ਸਰਕਾਰ ਵਲੋਂ 25 ਸਤੰਬਰ ਨੂੰ ਛੁੱਟੀ ਦਾ ਐਲਾਨ - The Punjab Tidings

ਸਤਿ ਸ਼੍ਰੀ ਅਕਾਲ ਦੋਸਤੋ ਇਸ website ਦੇ ਜ਼ਰੀਏ ਅਸੀਂ ਪੰਜਾਬ ਦੀ ਤੇ ਦੁਨੀਆਂ ਦੀ ਹਰ ਇਕ ਖ਼ਬਰ ਤੁਹਾਡੇ ਤਕ ਪਹੁੰਚਾਵਾਂਗੇ। ਜੇ ਤੁਸੀਂ ਚਾਹੁੰਦੇ ਹੋ ਦੇਸ਼ ਦੁਨੀਆਂ ਦੀ ਹਰ ਖ਼ਬਰ ਸਭ ਤੋਂ ਪਹਿਲਾਂ ਤਾਂ ਸਾਡੀ website ਤੇ Visit ਕਰਦੇ ਰਹਿਣਾ ਤੇ ਸਾਡਾ Facebook Page "The Punjab Tidings" ਵੀ Like ਕਰੋ ਤੇ ਸਾਡਾ Youtube Channel "The Punjab Tidings" ਵੀ Subscribe ਕਰੋ। ਧੰਨਵਾਦ

Breaking

Home Top Ad

Responsive Ads Here

Post Top Ad

Responsive Ads Here

Today's Visitors

Monday, 24 September 2018

ਭਾਰੀ ਮੀਂਹ ਕਾਰਨ ਪੰਜਾਬ ਸਰਕਾਰ ਵਲੋਂ 25 ਸਤੰਬਰ ਨੂੰ ਛੁੱਟੀ ਦਾ ਐਲਾਨ

ਪੰਜਾਬ (The Punjab Tidings) ਬੀਤੇ 2-3 ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਕਾਫ਼ੀ ਤੇਜ਼ ਬਾਰਿਸ਼ ਹੋ ਰਹੀ ਜਿਸ ਨਾਲ ਜਨ ਜੀਵਨ ਪ੍ਰਭਾਵਿਤ ਹੋਇਆ ਹੈ, ਭਾਰੀ ਮੀਂਹ ਕਾਰਨ ਭਾਵੇਂ ਕਿਸੇ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਮਾਲ ਦਾ ਨੁਕਸਾਨ ਹੋ ਰਿਹਾ ਹੈ। ਭਾਰੀ ਮੀਂਹ ਕਾਰਨ ਸੋਸ਼ਲ ਮੀਡੀਆ ਤੇ ਵੱਖ ਵੱਖ ਥਾਵਾਂ ਤੇ ਹੋ ਰਹੇ ਨੁਕਸਾਨ ਦੀਆਂ ਵੀਡੀਓ ਤੇ ਫੋਟੋਆਂ ਸ਼ੇਅਰ ਹੋ ਰਹੀਆਂ ਹਨ। ਕੁੱਝ ਥਾਂਵਾਂ ਤੇ ਬੱਸ ਪਾਣੀ ਵਿੱਚ ਵਹਿ ਜਾਂਦੀ ਹੈ ਤੇ ਕਿਤੇ ਸੜਕ ਜ਼ਮੀਨ ਵਿੱਚ ਧੱਸ ਜਾਂਦੀ ਹੈ, ਇਸ ਤਰ੍ਹਾਂ ਦੇ ਹੋ ਰਹੇ ਨੁਕਸਾਨ ਤੋਂ ਵਿਦਿਆਰਥੀਆਂ ਦਾ ਬਚਾਉ ਕਰਨ ਲਈ ਪੰਜਾਬ ਸਰਕਾਰ ਵਲੋਂ 25 ਸਤੰਬਰ ਨੂੰ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

No comments:

Post a Comment

Post Bottom Ad

Responsive Ads Here

Pages