8 ਲੱਖ ਕੈਮਿਸਟ ਹੜ੍ਹਤਾਲ ਤੇ, 28 ਸਤੰਬਰ ਨੂੰ ਬੰਦ ਰਹਿਣਗੇ ਮੈਡੀਕਲ ਸਟੋਰ - The Punjab Tidings

ਸਤਿ ਸ਼੍ਰੀ ਅਕਾਲ ਦੋਸਤੋ ਇਸ website ਦੇ ਜ਼ਰੀਏ ਅਸੀਂ ਪੰਜਾਬ ਦੀ ਤੇ ਦੁਨੀਆਂ ਦੀ ਹਰ ਇਕ ਖ਼ਬਰ ਤੁਹਾਡੇ ਤਕ ਪਹੁੰਚਾਵਾਂਗੇ। ਜੇ ਤੁਸੀਂ ਚਾਹੁੰਦੇ ਹੋ ਦੇਸ਼ ਦੁਨੀਆਂ ਦੀ ਹਰ ਖ਼ਬਰ ਸਭ ਤੋਂ ਪਹਿਲਾਂ ਤਾਂ ਸਾਡੀ website ਤੇ Visit ਕਰਦੇ ਰਹਿਣਾ ਤੇ ਸਾਡਾ Facebook Page "The Punjab Tidings" ਵੀ Like ਕਰੋ ਤੇ ਸਾਡਾ Youtube Channel "The Punjab Tidings" ਵੀ Subscribe ਕਰੋ। ਧੰਨਵਾਦ

Breaking

Home Top Ad

Responsive Ads Here

Post Top Ad

Responsive Ads Here

Today's Visitors

Thursday, 27 September 2018

8 ਲੱਖ ਕੈਮਿਸਟ ਹੜ੍ਹਤਾਲ ਤੇ, 28 ਸਤੰਬਰ ਨੂੰ ਬੰਦ ਰਹਿਣਗੇ ਮੈਡੀਕਲ ਸਟੋਰ

ਪੰਜਾਬ (The Punjab Tidings) 28 ਸਤੰਬਰ ਨੂੰ ਪੰਜਾਬ ਭਰ ਦੇ ਸਾਰੇ ਮੈਡੀਕਲ ਸਟੋਰ ਬੰਦ ਰਹਿਣਗੇ, ਇਸਦਾ ਕਾਰਨ ਹੈ ਕਿ ਸਰਕਾਰ ਵਲੋਂ ਸਾਰੀਆਂ ਦਵਾਈਆਂ ਓਨਲਾਈਨ ਕਰ ਦਿਤੀਆਂ ਗਈਆਂ ਹਨ ਜਿਸ ਕਰਕੇ ਲੋਕ ਹਰ ਤਰ੍ਹਾਂ ਦੀ ਦਵਾਈ ਘਰ ਬੈਠੇ ਓਨਲਾਈਨ ਮੰਗਵਾ ਸਕਦੇ ਸਨ। ਕੇਮਿਸਟਾਂ ਦਾ ਕਹਿਣਾ ਹੈ ਕਿ ਜੇ ਦਵਾਈਆਂ ਓਨਲਾਈਨ ਹੋ ਜਾਣ ਤਾਂ ਸਾਰੇ ਲੋਕ ਓਨਲਾਈਨ ਦਵਾਈਆਂ ਮੰਗਵਾਉਣ ਲਗ ਪਏ ਤਾਂ ਲੱਖਾਂ ਹੀ ਘਰਾਂ ਦੀ ਕਮਾਈ ਬੰਦ ਹੋ ਜਾਵੇਗੀ, ਲੱਖਾਂ ਹੀ ਕੈਮਿਸਟ ਬੇਰੋਜਗਾਰ ਹੋ ਜਾਣਗੇ। ਇਸ ਕਰਕੇ ਇਸ ਹੜ੍ਹਤਾਲ ਦੇ ਦੁਆਰਾ ਸਾਰੇ ਕੇਮਿਸਟਾਂ ਨੇ ਅਪੀਲ ਕੀਤੀ ਹੈ ਕਿ ਓਨਲਾਈਨ ਦਵਾਈਆਂ ਬੰਦ ਕੀਤੀਆਂ ਜਾਣ ਤਾਂ ਜੋ ਉਹਨਾਂ ਦੀ ਤੇ ਉਹਨਾਂ ਦੇ ਵਰਕਰਾਂ ਦੀ ਰੋਜ਼ੀ ਰੋਟੀ ਚਲਦੀ ਰਹੇ। 

ਆਪਣੇ ਸੁਝਾਅ ਸਾਨੂੰ comment box ਵਿੱਚ ਜ਼ਰੂਰ ਦੱਸਣਾ।

No comments:

Post a Comment

Post Bottom Ad

Responsive Ads Here

Pages